ਨਜਾਇਜ਼ ਖੋਖਾ ਹਟਾਉਣ ਨੂੰ ਲੈ ਕੇ ਗੁਰਦਾਸਪੁਰ ਦੀ ਸਿਆਸਤ ਗਰਮਾਈ : ਵਿਧਾਇਕ ਪਾਹੜਾ ਦੇ ਦੋਸ਼ਾ ਦਾ ਆਪ ਆਗੂ ਰਮਨ ਬਹਿਲ ਨੇ ਦਿੱਤਾ ਠੋਕਵਾਂ ਜਵਾਬ

ਲੋਕਾਂ ਦੀ ਪੀੜ ਸੀ ਤਾਂ ਚਾਰ ਦਿਨ ਪਹਿਲਾਂ ਮੰਡੀ ਵਿੱਚ ਹਟਾਏ ਗਏ ਖੋਖਿਆਂ ਤੇ ਕਿਓ ਨਹੀਂ ਬੋਲੇ ਵਿਧਾਇਕ, ਨਸ਼ਾ ਸਪਲਾਈ ਕਰਨ ਵਾਲਿਆਂ ਮਗਰ ਖੜਾ ਹੋਣਾ ਵਿਧਾਇਕ ਨੂੰ ਨਹੀਂ ਦਿੰਦਾ ਸ਼ੋਭਾ- ਰਮਨ ਬਹਿਲ ਗੁਰਦਾਸਪੁਰ, 7 ਮਈ 2022 (ਮੰਨਣ ਸੈਣੀ)। ਹਰਦੋਛੰਨੀ ਰੋਡ ਗੁਰਦਾਸਪੁਰ ਤੇ ਜੰਗਲਾਤ ਵਿਭਾਗ ਦੀ ਜਮੀਨ ਤੇ ਬਣੇ ਨਜਾਇਜ਼ ਖੋਖੇ ਨੂੰ ਹਟਾਉਣ ਨੂੰ ਲੈ ਕੇ … Continue reading ਨਜਾਇਜ਼ ਖੋਖਾ ਹਟਾਉਣ ਨੂੰ ਲੈ ਕੇ ਗੁਰਦਾਸਪੁਰ ਦੀ ਸਿਆਸਤ ਗਰਮਾਈ : ਵਿਧਾਇਕ ਪਾਹੜਾ ਦੇ ਦੋਸ਼ਾ ਦਾ ਆਪ ਆਗੂ ਰਮਨ ਬਹਿਲ ਨੇ ਦਿੱਤਾ ਠੋਕਵਾਂ ਜਵਾਬ